Photos
Videos
Posts

Vaisakhi 2018 - ਖ਼ਾਲਸਾ ਸਥਾਪਨਾ ਦਿਵਸ ਤੇ- ਖ਼ਾਲਸਾਈ ਤਲਵਾਰ ਦਾ ਸੁਨੇਹਾ।

It looks like you may be having problems playing this video. If so, please try restarting your browser.
Close
134 Views

Vaisakhi 2018 message from Gurdwara Sri Guru Singh Sabha & National Sikh Museum Derby UK.

ਖ਼ਾਲਸਾ ਸਥਾਪਨਾ ਦਿਵਸ ਤੇ- ਖ਼ਾਲਸਾਈ ਪਿਆਰ ਤੇ ਖ਼ਾਲਸਾਈ ਤਲਵਾਰ ਦਾ ਸੁਨੇਹਾ।

ਕੋਈ ਸਮਾਂ ਸੀ ਜਦੋਂ ਤਖ਼ਤ ਸ਼੍ਰੀ ਅਕਾਲ ਤੋਂ ਵੰਗਾਰ ਪੈਂਦੀ ਸੀ। ਤਖ਼ਤ ਤੋਂ ਪੂਰਾ ਇਨਸਾਫ਼ ਸਿਰਫ ਸਿੱਖਾਂ ਨੂੰ ਹੀ ਨਹੀਂ, ਬਲਕੇ ਹਰ ਮਜ਼ਲੂਮ ਦੀ ਰੱਖਿਆ ਕੀਤੀ ਜਾਂਦੀ ਸੀ। ਹੁਣ ਉਸੇ ਧਰਤੀ...
ਤੇ ਮਜ਼ਲੂਮ ਬੱਚੀਆਂ ਦੀਆਂ ਇੱਜਤਾਂ ਲੁੱਟ ਜਾਨੋ ਮਾਰਿਆ ਜਾ ਰਿਹੈ। ਇਹ ਓਹੀ ਖ਼ਾਲਸਾ ਜੋ ਗ਼ਜ਼ਨੀ ਦੇ ਬਾਜ਼ਾਰਾਂ ਤੋਂ ਚਾਲ਼ੀ ਚਾਲ਼ੀ ਹਜ਼ਾਰ ਹਿੰਦੂ ਬੱਚੀਆਂ ਵਾਪਸ ਲੈ ਕੇ ਆਉਂਦਾ ਸੀ ਤੇ ਹੁਣ ਵੀ ਮਜ਼ਲੂਮ ਦੀ ਰੱਖਿਆ ਲਈ ਤਿਆਰ ਬਰ ਤਿਆਰ ਹੈ। ਪਰ ਅਫ਼ਸੋਸ ਕਿ ਭੁੱਲੜ, ਉਸੇ ਖ਼ਾਲਸੇ ਦੇ ਨਿਆਰੇਪਨ ਨੂੰ ਢਾਹ ਲਾ ਰਹੇ ਨੇ। ਕਿਤੇ ਖ਼ਾਲਸੇ ਨੂੰ ਮਜਬੂਰਨ ਤਲਵਾਰ ਨਾ ਚੁੱਕਣੀ ਪੈ ਜਾਏ।

See More
It looks like you may be having problems playing this video. If so, please try restarting your browser.
Close
332 Views
Posts