Photos
Videos
Kala Chasma - Amar Arshi
65
19
Talented Bebe :)
37
3
Parmish Verma is finally coming as a singer
254
15
Posts

Aapa Mile Nahi 💔 Chal Koi Na 😥
Plz watch and share 'Chal Koi Na'
Singer & Lyrics - Patwar
Music - Trendy Sean
https://youtu.be/sZUVLLIxKnM

Presenting 'Chal Koi Na' in the soulful voice of Patwar with lyrics written by Patwar himself. The music of this song is composed by Trendy Sean. Please do w...
youtube.com
Pollywood Reporter is feeling confused.
March 18

ਤੁਸੀਂ ਕਿਹੜੀ ਫਿਲਮ ਦੇਖਣੀ ਪਸੰਦ ਕਰੋ ਗੇ?

A. ਸੂਬੇਦਾਰ ਜੋਗਿੰਦਰ ਸਿੰਘ
or
B. ਸੱਜਣ ਸਿੰਘ ਰੰਗਰੂਟ

...

ਜਵਾਬ comments ਵਿਚ ਦਸੋ ਜੀ |

See More
Image may contain: 2 people, text
Posts

ਮਾਂ ਬੋਲੀ ਨੂੰ ਸਮਰਪਿਤ ਖਾਲਸਾ ਕਾਲਜ ਪਟਿਆਲਾ ਦੀ ਗਲੋਬਲ ਪੰਜਾਬੀ ਕਾਨਫਰੈਂਸ

ਖਾਲਸਾ ਕਾਲਜ ਪਟਿਆਲਾ ਦੁਆਰਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ 'ਗਲੋਬਲ ਪੰਜਾਬੀ ਕਾਨਫਰੈਂਸ' ,ਜਿਸਦਾ ਵਿਸ਼ਾ ਪੰਜਾਬੀ ਦੀ ਗਲੋਬਲ ਸਥਿਤੀ ਤੇ ਸੰਭਾਵਨਾਵਾਂ ਨਾਲ ਸੰਬੰਧਤ ਹੈ, ਦਾ ਅੱਜ ਪਹਿਲਾ ਦਿਨ ਸੀ। 'ਦੇਹੋ ਸ਼ਿਵਾ ਵਰ ਮੋਹੇ ਹੈ' ਸ਼ਬਦ ਗਾਇਨ ਤੋਂ ਬਾਅਦ ਜੋਤਿ ਪ੍ਰਚੰਡ ਕਰਕੇ ਅਤੇ ਜਾਗੋ ਕੱਢ ਕੇ ਕਾਨਫਰੈਂਸ ਦਾ ਆਗਾਜ਼ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਸਰੋਪੇ ਵੀ ਪਹਿਨਾਏ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੇ ਨਾਲ ਨਾਲ ਮੁੱਖ ਮਹਿਮਾਨ ਸ੍ਰ. ਸੁਰਜੀਤ ਸਿੰਘ ਰੱਖੜਾ (ਸਾਬ...ਕਾ ਕੈਬਿਨੇਟ ਮੰਤਰੀ, ਪੰਜਾਬ), ਡਾ. ਸਤੀਸ਼ ਕੁਮਾਰ ਵਰਮਾ, ਪ੍ਰੋ. ਰਵੇਲ ਸਿੰਘ (ਦਿੱਲੀ ਯੂਨੀਵਰਸਿਟੀ), ਸ੍ਰ. ਅਜਾਇਬ ਸਿੰਘ ਕੈਨੇਡਾ ਅਤੇ ਕਾਲਜ ਦੇ ਪੰਜਾਬੀ ਡਿਪਾਰਟਮੈਂਟ ਦੇ ਹੈਡ ਹਾਜ਼ਰ ਰਹੇ। ਇਸ ਮੌਕੇ ਪੰਜਾਬੀ ਸਾਹਿਤ ਨਾਲ ਜੁੜੇ ਕਈ ਨਾਮਵਾਰ ਸਾਹਿਤਕਾਰਾਂ ਨੇ ਵੀ ਸ਼ਿਰਕਤ ਕੀਤੀ।

ਕਾਨਫਰੈਂਸ ਦੌਰਾਨ ਬੁਲਾਰਿਆਂ ਨੇ ਜਿਥੇ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਬਾਰੇ ਅਤੇ ਉਸਦੇ ਪਸਾਰ ਬਾਰੇ ਚਰਚਾ ਕੀਤੀ, ਉਥੇ ਹੀ UNESCO ਵੱਲੋਂ ਕੀਤੇ ਸਰਵੇਖਣ ਵਿਚ ਪੰਜਾਬੀ ਦੇ ਅਗਲੇ ਪੰਜਾਹ ਸਾਲਾਂ ਵਿਚ ਖ਼ਤਮ ਹੋਣ ਦੀ ਗੱਲ ਤੇ ਚਿੰਤਾ ਵੀ ਜ਼ਾਹਿਰ ਕੀਤੀ । ਹਾਲਾਂਕਿ ਬੁਲਾਰਿਆਂ ਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਪੰਜਾਬੀ ਦੇ ਪਰਿਵਰਤਨਸ਼ੀਲ ਹੋਣ ਕਰਕੇ ਇਸਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ ਹੈ ਬਸ ਲੋੜ ਹੈ ਭਾਸ਼ਾ 'ਚ ਸ਼ੋਧ ਤੇ ਵਿਕਾਸ ਕਰਨ ਦੀ। ਚਰਚਾ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਪੰਜਾਬੀ ਭਾਸ਼ਾ 'ਚ ਆਏ ਨਿਘਾਰ ਦੇ ਮੁੱਖ ਕਾਰਨਾਂ ਵਿਚੋਂ ਪੰਜਾਬੀ ਨੂੰ ਸ਼ਿਕਸ਼ਾ ਦਾ ਮਾਧਿਅਮ ਰੱਖਣ ਦੀ ਬਜਾਏ ਅੰਗਰੇਜ਼ੀ ਨੂੰ ਤਵੱਜੋ ਦੇਣਾ ਵੀ ਇਕ ਮੁੱਖ ਕਾਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਗਰੇਜ਼ੀ ਨੂੰ ਸਿਰਫ ਇਕ ਭਾਸ਼ਾ ਦੇ ਵਿਸ਼ੇ ਵਾਂਗੂ ਸਿਖਾਇਆ ਜਾਵੇ ਤੇ ਪੰਜਾਬੀ ਨੂੰ ਸ਼ਿਕਸ਼ਾ ਦਾ ਮਾਧਿਅਮ ਰੱਖਿਆ ਜਾਵੇ। ਬੁਲਾਰਿਆਂ ਅਨੁਸਾਰ ਪੰਜਾਬੀ ਭਾਸ਼ਾ ਵਿਚ ਤਕਨੀਕੀ ਸ਼ਬਦਾਵਲੀ ਘੜਨ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਇਸਨੂੰ ਕੇਵਲ ਪ੍ਰਾਇਮਰੀ ਸ਼ਿਕਸ਼ਾ ਦੇ ਮਾਧਿਅਮ ਵੱਲੋਂ ਹੀ ਨਹੀਂ ਬਲਕਿ ਉੱਚ ਸਿੱਖਿਆ ਦੇ ਮਾਧਿਅਮ ਵੱਲੋਂ ਵੀ ਵਰਤਿਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬੀ ਦੇ ਵਿਕਾਸ ਲਈ ਵਿਦਵਾਨਾ ਨੇ ਪੰਜਾਬੀ ਵਿਚ ਸਾਹਿਤ ਲਿਖਣ, ਐਨੀਮੇਟਡ ਫ਼ਿਲਮਾਂ ਬਣਾਉਣ, ਡਬਿੰਗ ਕਰਨ ਤੇ ਬੋਲਚਾਲ 'ਚ ਇਸਦੀ ਵਰਤੋਂ ਕਰਨ ਨਾਲ ਭਾਸ਼ਾ ਦੇ ਪਸਾਰ ਨੂੰ ਵਧਾਨ ਦਾ ਸੁਝਾਅ ਦਿੱਤਾ।

ਕਾਨਫਰੈਂਸ ਦੀ ਸਮਾਪਤੀ ਸਮੇਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਕਾਲਜ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਪੱਖੀਆਂ ਭੇਟ ਕੀਤੀਆਂ ਗਈਆਂ ਅਤੇ ਕਾਨਫਰੈਂਸ ਦੌਰਾਨ ਹਾਜ਼ਿਰ ਰਹੇ ਮਹਿਮਾਨਾਂ, ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।

See More

From Hollywood to Bollywood, heart-break is the HIT formula

From Bollywood chartbusters like ‘Raanjhna’ to Hollywood classics like ‘Titanic’, all these became hits because the viewers built an emotional link with the characters.

But it’s not just limited to movies. Even the television show makers are tracing these steps to increase the viewership and thereby raise the TRP. The best example is the ongoing show Big Boss. The reality show showed an interaction of the contestants..., who have been on a house arrest, with their loved ones. The emotional sequence, where Hiten and Shilpa touch the feet of Puneet’s father-despite their internal clashes- strikes the right cords with the audience. At the same time, a discriminatory decision by ‘The Big Boss’ to not allow Hiten to talk or meet his wife Gauri was found unfair and unjust by the audience. People took to Twitter to criticize the move which evidently proves that how connected people are to this show and its contestants.

Speaking about this well thought of sequence in the show, Raju Singh Rathore, Instagram specialist said, ‘This masterstroke will help the show to reach its highest TRP. Indeed it was a planned decision to induce emotions amidst the clashes, fights and unpleasant aura of the house. Emotions have always worked as an amazing tool to leave a lasting effect on the heart and mind of the audience.’

It was only a few days back that the director of cult classic Titanic made a statement proving the power of emotions in a movie. When asked the most intriguing question about Why jack died when Rose could have saved him, James Cameron answered is very bluntly. “And the answer is very simple because it says on page 147 [of the script] that Jack dies. Very simple. . . . Obviously, it was an artistic choice, the thing was just big enough to hold her, and not big enough to hold him, he said.

Adding further to this explanation, he said, “it does show that the film was effective in making Jack so endearing to the audience that it hurts them to see him die. Had he lived, the ending of the film would have been meaningless. . . . The film is about death and separation; he had to die.”

Well, that’s true enough. The film is timeless. No matter how many times you watch it, the charm never fades away. To mark its 20th anniversary, the epic romance-disaster film had a limited release in North America last Friday.

See More
Image may contain: 5 people, people smiling, text

Presenting you #BewafaHundeNe in the melodious voice of Raashi Sood, heart touching lyrics by Navi Ferozpurwala and soothing music by Harley Josan...

Please do watch and share if you like it

https://youtu.be/xFl-hWGPDF0

youtube.com

ਫਿਲਮ "ਦੁੱਲਾ ਵੈਲੀ" ਰਾਹੀ ਮੁੜ ਸੁਰੂ ਹੋਵੇਗੀ ਦੋ ਦਿੱਗਜਾ ਵਿਚਾਲੇ "ਟੱਕਰ"

ਪੰਜਾਬੀ ਸਿਨੇਮੇ ਦੇ ਦਿੱਗਜ ਤੇ ਸਦਾਬਹਾਰ ਅਦਾਕਾਰ ਮੰਨੇ ਜਾਦੇ ਅਦਾਕਾਰ ਗੱਗੂ ਗਿੱਲ-ਯੋਗਰਾਜ ਸਿੰਘ ਦੀ ਜੋੜੀ ਨੇ ਲੰਮਾ ਸਮਾ ਦਰਸ਼ਕਾ ਦੇ ਦਿਲਾ ਤੇ ਰਾਜ ਕੀਤਾ।ਦਰਸ਼ਕ ਅੱਜ ਵੀ ਇਸ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਉਨ੍ਹੇ ਹੀ ਉਤਾਵਲੇ ਹੁੰਦੇ ਜਿੰਨ੍ਹੇ ਅੱਜ ਤੋ ਪਹਿਲਾ ਸੀ।ਫਿਲਮਾ ਵਿੱਚ ਇਹਨਾ ਦੇ ਅੱਤ ਦੇ ਵੈਰ ਤੇ ਨਿੱਜੀ ਜਿੰਦਗੀ ਵਿੱਚ ਅੰਤਾ ਦੇ ਪਿਆਰ ਦਾ ਹਰ ਕੋਈ ਮੁਰੀਦ ਹੈ।ਸਿਨੇਮੇ ਦੇ ਬਦਲਦੇ ਰੂਪ ਤੇ "ਜੱਟਕਾ" ਕਿਸਮ ਦੀਆ ਫਿਲਮਾ ਦੀ ਬਦਲਦੀ ਵੰਨਗੀ ਨਾਲ ਇਹ ਜੋੜੀ ਦੀ ਇੱਕਠਿਆ ਹਾਜਰੀ ਘੱਟ ਲੱਗਦੀ ਹੈ।ਪਰ ਅਜੋਕੇ ਦੋਰ ਦੀ ਫਿ...ਲਮ "25 ਕਿੱਲੇ" ਵਿੱਚ ਇਹ ਇਕੱਠੇ ਨਜਰ ਆਏ ਸਨ।ਪਰ ਇਹਨਾ ਦੇ ਜਿਸ ਅੰਦਾਜ ਨੂੰ ਦੇਖਣ ਦੀ ਤਮੰਨਾ ਦਰਸ਼ਕ ਸਜਾਈ ਬੈਠੇ ਸਨ।ਫਿਲਮ ਵਿੱਚ ਇਹਨਾ ਦਾ ਉਹ ਰੰਗ ਨਜਰ ਨਹੀ ਆਇਆ ਜਿਸਦਾ ਮਲਾਲ ਇਹਨਾ ਨੂੰ ਖੁਦ ਵੀ ਸੀ।ਉਸ ਘਾਟ ਨੂੰ ਪੂਰਾ ਕਰਨ ਤੇ ਰੋਅਬਦਾਰ ਅਤੇ ਗੜਕਵੇ ਤਰੀਕੇ ਦੇ ਡਾਇਲਾਗ ਤੇ ਐਕਸ਼ਨ ਦੇ ਭਰਪੂਰ ਤੜਕੇ ਵਾਲੀ ਫਿਲਮ "ਦੁੱਲਾ ਵੈਲ਼ੀ" ਵਿੱਚ ਇਹ ਜੋੜੀ ਇੱਕ ਵਾਰ ਫਿਰ ਇਕੱਠਿਆ ਨਜਰ ਆਵੇਗੀ।

ਫਿਲਮ ਵਿੱਚ "ਗੱਗੂ ਗਿੱਲ"ਐਕਸ਼ਨ ਹੀਰੋ ਦੀ ਭੂਮਿਕਾ ਵਿੱਚ "ਦਲੀਪ ਸਿੰਘ ਉਰਫ ਦੁੱਲੇ" ਦਾ ਕਿਰਦਾਰ ਕਰਦੇ ਨਜਰ ਆਉਣਗੇ।ਜੋ ਕਿ ਵੈਲੀ ਜਿਹੇ ਸੁਭਾਹ ਵਾਲਾ ਅਤੇ ਗਰੀਬ ਮਜਲੂਮਾ ਦੀ ਸਹਾਇਤਾ ਕਰਨ ਵਾਲਾ ਇਨਸਾਨ ਹੈ।ਜਦਕਿ ਯੋਗਰਾਜ ਸਿੰਘ ਵਿਲੇਨ ਦੀ ਭੂਮਿਕਾ ਵਿੱਚ ਹਨ।ਜਬਰਦਸ਼ਤ ਐਕਸ਼ਨ ਨਾਲ ਭਰਪੂਰ "ਦੁੱਲਾ ਵੈਲ਼ੀ" ਵਿੱਚ ਇਸ ਜੋੜੀ ਤੋ ਇਲਾਵਾ ਮੁਹੰਮਦ ਸਦੀਕ,ਨੀਟੂ ਪੰਧੇਰ,ਅਵਤਾਰ ਗਿੱਲ,ਸੁਰਿੰਦਰ ਸ਼ਰਮਾ,ਹੈਰੀ ਸੱਚਦੇਵਾ,ਗੁਗਨੀ ਗਿੱਲ,ਸ਼ੈਰੀ ਕੌਰ,ਮੈਨੀ ਖਹਿਰਾ,ਸਵਾਮੀ ਕੁਲਦੀਪ ਸਿੰਘ,ਜਨਕ ਜੋਸ਼ੀ,ਲ਼ਖਵੀਰ ਉੱਪਲ,ਕੇਵਲ ਕੁਮਾਰ,ਮਾਮੂ ਗੁਰਦੀਪ ਢਿੱਲੋ,ਅਸ਼ੋਕ ਸਲਵਾਨ,ਵਰਗੇ ਸਿਤਾਰੇ ਵੀ ਇਸਨੂੰ ਹੋਰ ਚਾਰ ਚੰਨ ਲਾਉਣਗੇ।

ਖੁਸਬੂ ਪਿਕਚਰਜ ਵੱਲੋ ਪੇਸ਼ ਫਿਲਮ ਨੂੰ ਮਲਕੀਤ ਬੁੱਟਰ,ਚਰਨਜੀਤ ਕੌਰ ਤੋ ਇਲਾਵਾ ਸਹਿ ਪ੍ਰੋਡਿਊਸਰ ਮਨਜੀਤ ਉੱਪਲ ਤੇ ਊਰਜਾ ਫਿਲਮਜ ਨੇ ਪ੍ਰੋਡਿਉਸ ਕੀਤਾ ਹੈ।ਇਸਦੀ ਕਹਾਣੀ "ਖੁਸਬੂ" ਦੁਆਰਾ ਲਿਖੀ ਗਈ ਹੈ।ਅਤੇ ਡਾਇਲਾਗ ਮਲਕੀਤ ਬੁੱਟਰ ਨੇ ਲ਼ਿਖੇ ਹਨ।ਬੜੀ ਮਿਹਨਤ ਤੇ ਹਰ ਪੱਖੋ ਬੜੀ ਮਜਬੂਤੀ ਨਾਲ ਵਿਉਤਬੰਦ ਕੀਤੀ ਜਾ ਰਹੀ ਇਸ ਫਿਲਮ ਨੂੰ ਮੰਝੇ ਹੋਏ ਨਿਰਦੇਸ਼ਕ "ਦੇਵੀ ਸ਼ਰਮਾ"ਦੁਆਰਾ ਇਸਨੂੰ ਰਾਜਸਥਾਨ, ਗੰਗਾਨਗਰ ਅਤੇ ਫਿਰੋਜਪੁਰ ਦੇ ਇਲਾਕਿਆ ਵਿੱਚ ਫਿਲਮਾਇਆ ਜਾਣਾ ਹੈ। ਫਿਲਮ ਦੇ ਸੰਗੀਤ ਦਾ ਜਿੰਮਾ ਨੋਰਥ ਅਮਰੀਕਾ ਦੀ ਕੰਪਨੀ ਮਿਊਜਿਕ ਫੀਵਰ ਇੰਟਰਟੇਨਮੈਟ ਨੇ ਸਾਭਿਆ ਹੋਇਆ ਹੈ।ਵੱਖਰੇ ਵਿਸ਼ੇ ਤੇ ਅੱਜਕੇ ਸਮੇ ਵਿੱਚ ਹੱਕਾ ਤੇ ਹੁੰਦੇ ਨਜਾਇਜ ਕਬਜਿਆ ਤੇ ਇਹਨਾ ਦੇ ਭਿਆਨਕ ਸਿੱਟਿਆ ਦੀ ਦਾਸਤਾਨ ਪੇਸ਼ ਕਰਦੀ ਫਿਲਮ ਇੱਕ ਸਫਲ ਤੇ ਸਿਹਤਮੰਦ ਸਿਨੇਮੇ ਦੇ ਹੋਸਲੇ ਮਜਬੂਤ ਕਰੇਗੀ।ਅਤੇ ਇਹ ਵੀ ਆਸ ਕਿ ਇਹ ਫਿਲਮ ਇਸ ਜੋੜੀ ਦਾ ਇੱਕ ਵਾਰ ਫਿਰ ਨਵਾ ਅਧਿਆਏ ਸੁਰੂ ਕਰੇਗੀ।

ਲੇਖਕ - ਦੀਪ ਸੰਦੀਪ
ਮੋਬਾਇਲ - 9501375047

Guggu Gill Yograj Singh Pollywood Reporter Deep Sandeep Karan Goyal

See More
Image may contain: 2 people, text

"ਜਾਂਦੀ ਜਾਂਦੀ" ਗੀਤ ਨਾਲ ਕਾਮਯਾਬੀ ਦੇ ਰਾਹ ਵੱਲ ਵਧਿਆ: ਸੀਰਾ ਬੁੱਟਰ

ਪੰਜਾਬੀ ਨੋਜਵਾਨ ਪ੍ਹੀੜੀ ਦਾ ਵੱਡਾ ਹਿੱਸਾ ਗਾਇਕੀ ਖੇਤਰ ਦੀ ਚਮਕ-ਦਮਕ ,ਜਹਾਜਾ ਦੇ ਝੂਟੇ,ਲੋਕਾ ਦੀ ਭੀੜ ਤੋਂ ਬਹੁਤ ਪ੍ਰਭਾਬਿਤ ਹੈ ਪਰ ਇਹ ਸਭ ਵੀ ਤਾ ਹੀ ਸੰਭਵ ਹੈ ਜੇਕਰ ਇਸਨੂੰ ਸੁਗਲ ਨਾ ਸਮਝ ਇਬਾਦਤ ਸਮਝਿਆ ਜਾਵੇ।ਕਾਰ ਵੀ ਉਸਨੂੰ ਹੀ ਨਸੀਬ ਹੁੰਦੀ ਹੈ ਜਿਸ ਕੋਲ ਕਲਾ ਹੁੰਦੀ ਹੈ।ਭਾਵ ਹੁਨਰ ਦਾ ਹੋਣਾ ਵੀ ਜਰੂਰੀ ਹੈ।

ਆਪਣੇ ਟੇਲੈਟ ਤੇ ਮਿਹਨਤ ਕਰਕੇ ਆਪਣੇ ਪਹਿਲੇ ਸਿੰਗਲ ਟਰੈਕ ਨਾਲ ਨਾਮ ਚਮਕਾਉਣ ਵਾਲਾ ਅਜਿਹਾ ਹੀ ਗਾਇਕ ਹੈ "ਸੀਰਾ ਬੁੱਟਰ" ਮੋਗਾ ਕੋਲ ਬਰਨਾਲਾ ਰੋਡ ਤੇ ਪੈਦੇ ਪਿੰਡ ਬੁੱਟਰ ਖੁਰਦ ਵਿਖੇ ਪਿਤਾ ਸਰਦਾਰ ਰਣਜੀਤ ਸਿੰਘ ਤੇ... ਮਾਤਾ ਸਰਬਜੀਤ ਕੋਰ ਦੇ ਘਰ ਜਨਮੇ ਇਸ ਫਨਕਾਰ ਨੇ ਛੋਟੀ ਉਮਰੇ ਹੀ ਪਿੰਡ ਦੀਆ ਗਲੀਆ ਤੋ ਲੈ ਕੇ ਪਿੰਡ ਦੇ ਸਕੂਲ ਤੱਕ ਆਪਣੀ ਆਵਾਜ ਦਾ ਜਾਦੁ ਚਲਾਉਣਾ ਸੁਰੂ ਕਰ ਦਿੱਤਾ ਸੀ ।ਫਿਰ ਉਸਨੇ ਮਾਸਟਰ ਦਿਲਬਾਗ ਸਿੰਘ ਦੇ ਸਹਿਯੋਗ ਸਦਕਾ ਹੋਰ ਸਕੂਲਾ ਵਿੱਚ ਹੁੰਦੇ ਸੰਗੀਤਕ ਪ੍ਰੋਗਰਾਮਾ ਵਿੱਚੋ ਵੀੋ ਸਨਮਾਨ ਪ੍ਰਾਪਤ ਕੀਤੇ ।ਬੀ.ਏ ਲਈ ਉਸਨੇ ਜਦੋ ਮੋਗਾ ਦੇ ਡੀ.ਐਮ ਕਾਲਜ ਵਿੱਚ ਦਾਖਲਾ ਲਿਆ ਤਾ ਇੱਥੇ ਉਸਦੇ ਸੰਗੀਤਕ ਸ਼ੋਕ ਨੂੰ ਦੋਸਤਾ ਨੇ ਡੱਟਵੀ ਹੱਲਾਸ਼ੇਰੀ ਦਿੱਤੀ।

ਉਸਦੀ ਕਾਲਜ ਵਿੱਚ ਹੀ ਉਭਰਦੇ ਗੀਤਕਾਰ ਦੀਪ ਭੇਖਾ ਨਾਲ ਮੁਲਾਕਾਤ ਹੋਈ।ਉਹ ਰਲ ਮਿਲਕੇ ਨਵੇ ਗੀਤ ਬਣਾਉਦੇ ਰਹਿੰਦੇ।ਇੱਕ ਦਿਨ ਜਦੋ ੳੇੁਹ ਆਪਣੇ ਦੋਸਤ "ਸਰਾਦੀਪ" ਦੀ ਰਿਕਾਰਡਿੰਗ ਲਈ ਸੰਗੀਤਕਾਰ "ਮਾਇਡ ਫਰੀਕ" ਦੇ ਸਟੂਡਿਊ ਗਏ ਤਾ ਗੀਤਕਾਰ ਦੀਪ ਭੇਖਾ ਤੇ ਗਾਇਕ ਸੀਰਾ ਬੁੱਟਰ ਨੇ ਵੀ "ਜਾਂਦੀ ਜਾਂਦੀ " ਗੀਤ ਬਣਾ ਲਿਆ ਤੇ ਇਸਦਾ ਸਟੂਡੀਉ ਵਾਲਾ ਵੀਡਿਉ ਸੋਸ਼ਲ ਸਾਇਟ ਉੱਪਰ ਅਪਲੋਡ ਕਰ ਦਿੱਤਾ।ਕੁਝ ਹੀ ਦਿਨਾ ਵਿੱਚ ਇਸ ਰੋਮਾਟਿਕ ਟੱਚ ਵਾਲੇ ਗੀਤ ਨੇ ਨੋਜਵਾਨ ਵਰਗ ਦੇ ਦਿਲ ਵਿੱਚ ਚੰਗੀ ਪਛਾਣ ਬਣਾ ਲਈ।ਫਿਰ ਉਹਨਾ ਜਦੋ ਇਸਦਾ ਆਡਿਉ ਰਿਲੀਜ ਕੀਤਾ ਤਾ ਦੇਸ਼ ਹੀ ਨਹੀ ਬਲਕਿ ਵਿਦੇਸ਼ ਵਿੱਚੋ ਵੀ ਇਸ ਗੀਤ ਨੂੰ ਖੂਬ ਮਾਣ ਮਿਿਲਆ।ਜਦੋ ਇਹ ਗੀਤ ਪ੍ਰਸਿੱਧ ਵੀਡਿਉ ਡਾਇਰੈਕਟਰ ਨੇ ਸੁੱਖ ਸੰਘੇੜਾ ਨੇ ਸੁਣਿਆ ਤਾ ਉਸਨੇ ਇਸ ਗੀਤ ਦੀ ਹੋਸਲਾ ਅਫਜਾਈ ਲਈ ਇਸੇ ਗੀਤ ਦੀ ਵਧੀਆ ਵੀਡਿੳ ਵਿਦੇਸ ਵਿੱਚ ਸੀਮਿਤ ਬਜਟ ਵਿੱਚ ਬਣਾ ਦਿੱਤੀ ਅਤੇ ਫਿਰ ਇਸਨੂੰ ਵਾਇਟ ਹਿੱਲ ਮਿਊਜਿਕ ਨੇ ਆਪਣੇ ਬੈਨਰ ਹੇਠ ਵੱਡੇ ਪੱਧਰ ਤੇ ਰਿਲੀਜ ਕੀਤਾ।ਗੀਤ ਨੇ ਸਭ ਪੂਰਾ ਕੀਲ਼ਿਆ ਤੇ ਜਿਸਦੀ ਬਦੋਲਤ ਇਸ ਗੀਤ ਦੇ ਯੂ-ਟਿਊਬ ਉੱਪਰ ਕਰੀਬ 18 ਲੱਖ ਵਿਊ ਹੋ ਚੁੱਕੇ ਹਨ।

ਇਸ ਗੀਤ ਦੀ ਸਫਲਤਾ ਤੋ ਬਾਅਦ ਹੁਣ ਉਹ ਇੱਕ ਰੂਹਾਨੀ ਰੰਗਤ ਵਾਲਾ ਗੀਤ ਲੈ ਕੇ ਹਾਜਿਰ ਹੋ ਰਿਹਾ ਹੈ।ਜੋ ਕਿ ਬੱਚੇ ਤੋ ਲੈ ਬਜੁਰਗ ਤੱਕ ਸਭ ਨੂੰ ਪਸੰਦ ਆਵੇਗਾ।ਇਸ ਗੀਤ ਤੇ ਵੀ ਸੀਰਾ ਬੁੱਟਰ ਵੱਲੋ ਬੜੀ ਮਿਹਨਤ ਕੀਤੀ ਜਾ ਰਹੀ ਹੈ।ਕਿਉਕਿ ਉਹ ਆਪਣੇ ਗਾਇਕ ਹੋਣ ਦਾ ਅਸਲੀ ਫਰਜ ਸਮਝਿਿਦਆ ਆਪਣੇ ਗੀਤਾ ਰਾਹੀ ਹਰ ਵਰਗ ਦੀ ਗੱਲ ਕਰਨੀ ਚਾਹੁੰਦਾ ਹੈ।ਉਮੀਦ ਹੈ ਕਿ ਇਹ ਗੀਤ ਵੀ ਇਸ ਸਾਨਦਾਰ ਕਲਾਕਾਰ ਨੂੰ ਉਸਦੀ ਮੰਜਿਲ ਦੇ ਹੋਰ ਕਰੀਬ ਲੈ ਕੇ ਜਾਏਗਾ।

Article by - Deep Sandeep
Con: 9501375047

Pollywood Reporter Seera Buttar Seera Buttar Sukh Sanghera Mind Frique Deep Bhekha White Hill Music Karan Goyal

See More
Image may contain: 3 people, people smiling, outdoor

Sonam Bajwa looking super cute in this photo. For more follow @pollywoodreporter #sonambajwa #actor #actress #model #punjabi #pollywood #weekend #pollywoodreporter #punjabicinema

Image may contain: 1 person, standing and outdoor

Mankirt Aulakh coming soon with a new song 👌👌 Stay tuned with @pollywoodreporter #mankirtaulakh #simkhurme #singer #actor #model #maiteritumera #newsong #comingsoon #punjab #punjabi #punjabisong #pollywoodreporter

Image may contain: 2 people, people smiling, people standing

Gippy Grewal with Aamir Khan on the sets of movie dangal For more follow @pollywoodreporter #aamirkhan #gippygrewal #actor #dangal #singer #bollywood #pollywood #behindthescenes #comingsoon #pollywoodreporter

Image may contain: 3 people

Kanika Mann looking so cutee in this pic 😊😊 For more follow @pollywoodreporter #kanikamann #maninderbuttar #viah #model

Image may contain: 1 person, closeup

Sunanda Sharma looking so cute in this pic 😊 For more follow @pollywoodreporter #sunandasharma #singer #punjabi #punjab #smile #kalachashma #selfie #cuteness #pollywoodreporter

Image may contain: 1 person, sunglasses and closeup

A very rare pic of Gippy Grewal !! For more stay tuned with @pollywoodreporter #gippygrewal #actor #singer #desirockstar #rarepic #punjab #punjabi #goodnight #pollywoodreporter

Image may contain: 3 people, people smiling, people standing

Parmish Verma, Goldy Kahlon, Satpal Malhi 👌👌 Stay tuned with @pollywoodreporter #parmishverma #desicrew #goldykahlon #satpalmalhi #himanshikhurana #jethaputt #narinderbatth #punjabi #pollywoodreporter

Image may contain: 3 people, people standing and outdoor

Himanshi Khurana looking so cute in this pic 😊👌 For more follow @pollywoodreporter #himanshikhurana #smile #model #actor #singer #cute #punjabi #pollywoodreporter

Image may contain: 1 person, smiling, selfie and closeup