Photos
Videos
Mann veere layi bebe ji da chota jeha message! ;) :p hahahahahahaha!
13
14
ਇਸ਼ਰ ਆਏ ਦਲੀਦਰ ਜਾਏ, ਦਲੀਦਰ ਦੀ ਜੜ ਚੁੱਲੇ ਪਾਏ|
29
Jwaab dekh laooo bhai... te gaala na kaddiyooo mainu #mann
9
24
Posts

ਬਿੰਗ ਤਿੜਗਈ ਲਕੜੀ ਉਪਰ ਬੈਠਾ ਕਾਜੀ
ਸਰ ਮੁਨੀਆਂ ਭੇਡ ਦਾ ,
ਮਿੱਡਾ ਹੋ ਗਿਆ ਰਾਜੀ
ਹਾਂਜੀ ਬੁਜੋ ਜੀ ਕੀ ਆ

...

Via Mani Mani

See More
Posts

Hari c, mann bhari c
Laal motiya jadi c
Raja ji de baag ch doshala odhe khadi c

Bhujo ji via Komal Kaur

Uth te charhendie,
hakenda ki laghenda ae,
oda te me naam na dssan,
mera naam i jeewaa,
odi sass te meri sass lagghan mavaan teaan???

...

Bujjo

See More

ਇਸ਼ਰ ਆਏ ਦਲੀਦਰ ਜਾਏ,
ਦਲੀਦਰ ਦੀ ਜੜ ਚੁੱਲੇ ਪਾਏ|

It looks like you may be having problems playing this video. If so, please try restarting your browser.
Close
430 Views

ਇਨਾਂ ਰੱਸੀਆਂ ਨੂੰ ਕੀ ਕਹਿੰਦੇ

Happy New Year naal di naal 👍🏻

No automatic alt text available.

ਮੁੱਢ ਤੇ ਖੁੱਡ ਖੁੱਡ ਤੇ ਪਰਾਲੀ
ਤੇਰਾ ਪਿੳੁ ਢੱਗਾ ਮੇਰਾ ਪਿੳੁ ਹਾਲੀ

Bujjooo

ਜੀ ਨੇ ਲਿਆਂਦਾ ਉਹਨੇ ਪਾਇਆ ਨੀ
ਜੀ ਦੇ ਪਾਇਆ ਉਹਨੂੰ ਪਤਾ ...... ਬੁੱਝੋ ਵੀ

ੲਿੱਕ ਭਾਈ ...ਕੰਮ ਬੜਾ ਆਏ,
ਬਿਨਾਂ ਸਹਾਰੇ, ਡਿੱਗ ਡਿੱਗ ਜਾਏ???

ਨਾ ਕੇਲੇ ਦਾ ਛਿਲਕਾ,
ਨਾ ਕੋਈ ਵੱਟਾ ਅੜਕੇ,
ਨਾ ਮੇਰੀ ਚੱਪਲ ਟੁੱਟੀ,
ਪਰ ਡਿੱਗਿਅਾ ਧੜੰਮ ਕਰਕੇ 🙂
ਹਾਂਜੀ ਦੱਸੋ ਕਿਵੇਂ ਡਿੱਗ ਪਿਅਾ????