Reviews
4.9
25 Reviews
Tell people what you think
Harpreet Singh
· October 8, 2014
very good page for sardari
Sardar Amolak Singh
· September 17, 2014
Sardar ii pages good photography
Thapar Saab
· September 3, 2014
lakha vich dese sardar vakhra
Tarsem Singh
· September 3, 2014
Sardari is for Gentleman
Davinder Joura
· May 8, 2014
Like for sardari
Jeewanjot Singh
· May 18, 2014
Identity of sikh
Mandeep Singh Sadiora
· April 27, 2014
Sardari oh nhi jo turban pehn ke rakhi jaye.sardari ta oh hai jehda apna Sir guru de kdmaa ch rakh deve aur jo guru kahe oho hi krien bus.kise hor nu mathey na tekdaaa phirey guru to ilwava..phir pena...a Sir da mull phir bandi sardari See More
Aulakh Saab
· May 6, 2014
ਬੋਲ ਪਗਾਓਣਾ.. ਗੱਲ ਪਚਾਓਣਾ.. ਯਾਰੀ ਨਿਬਾਓਣਾ ਤੇ Sardar ਕਹਾਉਣਾ ਜਣੇ ਖਣੇ ਦੇ ਵਸ ਦਾ ਨਈ
Upkar Singh
· February 27, 2015
#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ

Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ
Prabjot Singh Khalsa
· September 3, 2014
ਸ਼ੇਰ ਜਿੰਨਾ ਜਿਗਰਾ ਨਹੀਂਓ ਡਰ ਜੱਗ ਦਾ__

ਨਾਮ ਪਿੱਛੇ Singh ਲਗਦਾ, ਸਾਨੂੰ ਪੂਰਾ ਆਸਰਾ ਰੱਬ ਦਾ_
Jatinder Singh
· November 8, 2014
sardariiiiiiiii i like sardari kaimz sardari love sardari
Amanpreet Kaur Baath
· September 4, 2014
utthoo veero mudd kaym kro sardari
Singh Gurjeet
· May 20, 2014
sardari jaan tu pyariiiii
Photos
Videos
Aa video nu ek var jroor. dekho bhai Saab ne ki keha aa ek like ta banda bhai Saab le
44
3
Posts

ਸੋਲਾ ਆਨੇ ਸੱਚੀ ਗੱਲ ਵੀਰ ਦੀ

Image may contain: 8 people
Aulakh Saab

ਮੁਫ਼ਤ ਦੀ ਸਰਕਾਰੀ ਨੌਕਰੀ ਤੇ ਮੁਫ਼ਤ ਦੀਆ ਸਰਕਾਰੀ ਸੁਹਲਤਾ ਲੈਣ ਵਾਲੇ ਇਨਾ ਅਫਸਰਾਂ ਨੂੰ ਭੇਜੋ ਚੀਨ ਦੇ ਬਾਰਡਰ ਤੇ______

ਫੋਲੋ ਕਰੋ:- (Aulakh Saab)

ਸੱਚ ਆ ਕਿਹਾ ਵੀਰ

It looks like you may be having problems playing this video. If so, please try restarting your browser.
Close
Posted by Aulakh Saab
1,005 Views
1,005 Views
Aulakh Saab is with Vicky Sidhu and 45 others.

#ਮਾਂ ਦਾ ਕਰਜਾ ਲਾਦੇਂ ਜਿਹੜਾ ਉ #ਪੁੱਤ ਨਹੀ #ਜੰਮਿਆ ਅਜੇ ਦੁਨੀਆ ਤੇ ਲੱਖ ਲਾਹਨਤ ਆ ਉਸ ਪੁੱਤ ਤੇ ਜੋ ਮਾ ਨੂੰ ਇਦਾ ਰੋਣ ਮਰਣ ਲਈ ਛੱਡ ਗਿਆ । ਅਕਸਰ ਗੱਡੀਆ ਦੇ ਪਿੱਛੇ ਲਿਖਿਆ ਦੇਖਿਆ ਸੀ ਦੁੱਧਾ ਨਾਲ ...ਪੁੱਤ ਪਾਲ ਕੇ ਪਿੱਛੋ ਪਾਣੀ ਨੂੰ ਤਰਸ ਦੀਆ ਮਾਵਾਂ । ਸਾਹੀ ਗੱਲ ਆ ਅੱਜ ਦੇਖ ਵੀ ਲਿਆ।ਉਏ ਕੰਜਰਾ ਜੇ ਨਹੀ ਸਾਂਭੀ ਜਾਦੀ ਮਾ ਤੇ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆ। ਇਦਾ ਝੂਠ ਮਾਰ ਕੇ ਕਿਸ ਨੂੰ ਧੋਖਾ ਦੇ ਰਹੇ । ਉ ਰੱਬ ਨੂੰ ਕੀ ਜਵਾਬ ਦੇਵੇਗਾ।ਸਹੀ ਆ ਇਦੇ ਨਾਲੋ ਬੇਉਲਾਦ ਹੋਣਾ 100 ਗੁਣਾ ਵਧਿਆ ਆ। #ਫੋਲੋ #ਕਰੋ Aulakh Saab)

See More
Posts