Posts

ਰੱਬ ਨੇ ਕਿਹਾ ਜੇ ਕੀ ਚਾਹੀਦਾ ਏਤੈਨੂੰ
ਮੈਂ ਤੇਰਾ ਨਾਮ ਲੈਕੇ ਕਹਿਣਾ ਜਾਨ ਮੇਰੀ

ਜਾਨੂੰ - ਮਿੱਠੂ ਕਹਿ ਕਹਿ ਕੇ ਸਭ ਝੂਠਾ ਪਿਆਰ ਜਤੌਂਦੀਆਂ ਨੇ,
ਛੱਡ ਤੁਰ ਜਾਂਦੀਆਂ ਰੋਂਦਿਆਂ ਨੂੰ, ਨਾ ਗਲ਼ ਨਾਲ਼ ਲਾ ਵਰੌਂਦੀਆਂ ਨੇ,
ਸਾਂਭਣ ਆ ਕੇ ਯਾਰ, ਜਾਈਏ ਜਦ ਹੁਸਨ ਦੇ ਹੱਥੋਂ ਡੰਗੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂਯਾਰਾਂ ਨਾਲ਼ ਹੀ ਚੰਗੇ.....

Posts

ਪਛਾਣ ਤਾ ਮੇਰੀ ਕੋਈ ਨੀ .
ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ .
ਮੁਹੱਬਤ ਤਾ ਮੈਨੂੰ ਉਹਦੇ ਨਾਲ ਬਥੇਰੀ ਹੈ....
ਪਤਾ ਨੀ ਕਿਉ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!

ਬਾਪੂ ਕਹਿੰਦਾ ਸਾਡੇ
ਪੁੱਤ ਜ਼ਿੰਨਾ ਕੋਈ
ਢੀਠ ਤੇ BaDmAsH ਨੀ,
ਪਰ
ਸਹੇਲੀ ਕਹਿੰਦੀ ਮੇਰੇ...
Jannu ਜ਼ਿੰਨਾ ਕੋਈ ਸ਼ਰੀਫ ਤੇ
SmArT
ਨੀ.. ..

See More

SAINI's Son - Papa Meri Door Di Nazar khraab Ai AINAK dwado,
Jatt look him out&said - O KiAi ?
Son - Suraj
SAINI - Hor Saleya Aidu Agge YAMRAAJ da Pind Dekhna ,, lol\

O KeHnDi MerA PicHaa KarNa ChaDD De,
MerE VeeRan KoL HathiYaaR BaHuTNe,
MaiN KeHa K Eh BhuLeKhA TuV KaDD De,
YaaRaN De V YaaR BaHuT Ne..

ਮੰਜਿਲ ਵੀ ੳਹਦੀ ਸੀ ...ਰਾਹ ਵੀ ੳਹਦਾ ਸੀ.....
ਇਕ ਮੈ ਇਕੱਲੀ ਸੀ... ਬਾਕੀ ਕਾਫਲਾ ਵੀ ੳਹਦਾ ਸੀ....
ੳਮਰ ਭਰ ਨਾਲ ਚਲਣ ਦੀ ਸੋਚ ਵੀ ੳਹਦੀ ਸੀ...
ਮਗਰੋਂ ਰਾਸਤੇ ਅਲਗ ਕਰਨ
ਦਾ ਫੈਸਲਾ ਵੀ ੳਹਦਾ ਸੀ......
...ਮੈਨੂਂ ਭੁਲਣ ਦੀ ਜਿਦ ਵੀ ੳਹਦੀ ਸੀ...
ਮੈਨੂਂ ਪਾਉਣ ਦਾ ਹੌਂਸਲਾ ਵੀ ੳਹਦਾ ਸੀ...
ਅਜ ਮੈਂ ਇਕੱਲੀ ਹਾਂ ਫਿਰ ਵੀ
ਦਿਲ ਇਹ ਸਵਾਲ ਕਰਦਾ ਹੈ....
ਲੋਕ ਤਾ ੳਹਦੇ ਸੀ
ਕੀ............. .
ਰੱਬ ਵੀ ੳਹਦਾ ਸੀ????????????? ?????????

See More

ਅੱਖਾ ਵਿੱਚ ਤੇਰੇ ਕੁਝ ਅਰਮਾਨ ਛੱਡ ਜਾਵਾਗੇ,
ਜਿੰਦਗੀ ਚ ਤੇਰੀ ਕੁਝ ਨਿਸ਼ਾਨ ਛੱਡ ਜਾਵਾਗੇ,
ਲੈ ਜਾਵਾਗੇ ਸਿਰਫ ਕਫਨ ਆਪਣੇ ਲਈ,
ਤੇਰੇ ਲਈ ਤਾ ਸਾਰਾ ਜਹਾਨ ਛੱਡ ਜਾਵਾਗੇ

ਕੁੜੀਆ ਦਾ ਹੋਸਟਲ ਵੇਖ ਕੇ ਰੌਣਕਆਉਦੀ ਚੇਹਰੇ ਤੇ,
ਮੁੰਡੇ ਗੇਟ ਤੇ ਕੁੜੀਆ ਖੜੀਆ ਹੋਣ ਬਨੇਰੇ ਤੇ,
ਸੱਚ ਜਾਣੋ ਮੁੰਡਿਆ ਨੂੰ ਮਿਸ ਤਾਂ ਏ ਵੀ ਕਰਦੀਆ ਨੇ,
ਗੱਲ ਕਾਲਜ਼ ਵਿੱਚ ਉੱਡ ਜਾਣੀ ਬਸਪੁੱਛਣੋ ਡਰਦੀਆ ਨੇ,
ਕੱਲ ਮਿਲੁ ਗਈ ਕਹਿ ਕੇ ਕਰੇ ਇਸ਼ਾਰੇ ਨਹੀ ਭੁੱਲਦੇ,...
ਕੱਠਿਆ ਰਹਿ ਕੇ ਹੋਸਟਲ 'ਚ ਗੁਜ਼ਾਰੇ ਨਹੀ ਭੁੱਲਦੇ,
ਯਾਦ ਨੇ ਹਾਲੇ ਤੱਕ ਵੀ ਦਿਨ ਉਹ ਸਾਰੇ ਨੀ ਭੁੱਲਦੇ,
ਕੱਠਿਆ ਰਹਿ ਕੇ ਹੋਸਟਲ 'ਚ ਗੁਜ਼ਾਰੇ ਨਹੀ ਭੁੱਲਦੇ....

See More